• Baba Santa Singh Ji
  • Baba Surjeet Singh Ji
  • Shastar Parkash

VaheGuru Ji Ka Khalsa, Vaheguru Ji Ki Fateh Hai!


Welcome to the International site of 96 Kror Shiromani Panth Akali Budha Dal Panjva Takht Chalda Vahir Chkarvarti Misl Nehkalank. This site has been setup with the blessings of the 14th Jatehdar, Panth Pathsha, Jatehdar Baba Surjeet Singh Ji 96 Krori (late). The sole aim of this site is to share the authenticated and original message of Sri Guru Gobind Singh Ji Maharaj, disseminating his Mukhvaak digitally. We aim to provide literature and multimedia on the Hukumnameh and Maryada of the Dal Panth. To find out more about the Nehkalank Avtar, click HERE (Bani from Sri Dasam Granth Sahib Ji).

Guru Gobind Singh Ji's 52 Hukum's


1/1/2017 to 1/11/2017(੧) ਕਿਰਤ ਧਰਮ ਦੀ ਕਰਨੀ

(1) Earn by honest means
1/11/2017 to 1/18/2017(੨) ਦਸਵੰਧ ਦੇਣਾ (ਦੇ ਦਸਵੰਧ ਗੁਰੂ ਕੇ ਰੂੜਾ)

(2) Give one tenth of your salary
1/18/2017 to 1/25/2017(੩) ਕੰਠ ਕਰਨੀ ਗੁਰਬਾਣੀ

(3) Memorize Gurbani
1/25/2017 to 2/1/2017(੪) ਜਾਗਣਾ ਅੰਮ੍ਰਿਤ ਵੇਲੇ (ਨਹਿੰ ਸਪੁਤਹਿੰ ਸਿਖ ਸੋਤ ਸਵੇਰੇ)

(4) Wake up at Amrit Vela (before dawn)
2/1/2017 to 2/8/2017(੫) ਸੇਵਾ ਰੁਚਿ ਨਾਲ ਸਿਖ ਸੇਵਕ ਦੀ ਕਰਨੀ

(5) Serve a Gursikh with devotion
2/8/2017 to 2/15/2017(੬) ਅਰਥ ਗੁਰਬਾਣੀ ਦੇ ਪੜ੍ਹਨੇ ਗੁਰੂ-ਘਰ ਦੇ ਵਿਦਵਾਨ ਸਿੱਖਾਂ ਪਾਸੋਂ

(6) Learn the meanings of Gurbani from Sikh Scholars
2/15/2017 to 2/22/2017(੭) ਰਹਿਤ ਪੰਜਾਂ ਕਕਾਰਾਂ ਦੀ ਦ੍ਰਿੜ ਕਰਨੀ

(7) Follow the discipline of the 5 K's strictly
2/22/2017 to 2/29/2017(੮) ਸਤਿਸੰਗ ਜਾਂ ਸ਼ਬਦ ਦਾ ਅਭਿਆਸ ਕਰਨਾ

(8) Practice Shabad Gurbani in life
2/29/2017 to 3/7/2017(੯) ਧਿਆਨ ਸਤਿ-ਸਰੂਪ ਸਤਿਗੁਰੂ ਦਾ ਕਰਨਾ

(9) Concentrate on the True Guru (God)
3/7/2017 to 3/14/2017(੧੦) ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ

(10) Accept Guru Granth Sahib Ji as Guru.
3/14/2017 to 3/21/2017(੧੧) ਸਭ ਕਾਰਜਾਂ ਦੇ ਆਰੰਭ ਵੇਲੇ ਅਰਦਾਸ ਕਰਨੀ

(11) At the beginning of a task, perform ardas.
3/21/2017 to 3/28/2017(੧੨) ਕੜਾਹ ਪ੍ਰਸ਼ਾਦ – ਤਿਹਾਵਲ

(12) At ceremonies, make Karaah Parshaad, do Japji Sahib, Anand Sahib, Ardaas, then distribute the Parshaad to Panj Pyare, Granthi, and then Sangat
3/28/2017 to 4/4/2017(੧੩) ਜਦੋਂ ਤਕ ਕੜਾਹ ਪ੍ਰਸ਼ਾਦ ਵਰਤਦਾ ਰਹੇ ਸਾਰੀ ਸੰਗਤ ਅਡੋਲ ਬੈਠੀ ਰਹੇ

(13) Until Karaah Parshaad is completely distributed, the Sangat should remain sitting and unmoving
4/4/2017 to 4/11/2017(੧੪) ਵਿਆਹ ਅਨੰਦ ਬਿਨਾਂ ਗ੍ਰਹਿਸਤ ਨਹੀਂ ਕਰਨਾ

(14) Do not start married life without Anand Karaj (Sikh ceremony of marriage)
4/11/2017 to 4/18/2017(੧੫) ਪਰ ਇਸਤਰੀ ਮਾਂ, ਭੈਣ, ਧੀ-ਭੈਣ ਕਰ ਜਾਣਨੀ

(15) Recognize all women other than your wife as mothers and sisters. Do not engage in marital behavior with them
4/18/2017 to 4/25/2017(੧੬) ਇਸਤਰੀ ਦਾ ਮੂੰਹ ਨਹੀਂ ਫਿਟਕਾਰਨਾ

(16) ****Need trans****
4/25/2017 to 5/2/2017(੧੭) ਜਗਤ-ਜੂਠ ਤਮਾਕੂ ਨੂੰ ਨਾ ਸੇਵ

(17) Abandon the worldly, false tobacco-poison
5/2/2017 to 5/9/2017(੧੮) ਰਹਿਤਵਾਨ ਤੇ ਨਾਮ ਜਪਣ ਵਾਲਿਆਂ ਗੁਰਸਿੱਖਾਂ ਦੀ ਸੰਗਤ ਕਰਨੀ

(18) Keep the company of Sikhs who follow the Rehat and meditate on the Name (of God)
5/9/2017 to 5/16/2017(੧੯) ਜਿਤਨੇ ਕੰਮ ਆਪਣੇ ਕਰਨ ਦੇ ਹੋਣ ਉਨ੍ਹਾਂ ਦੇ ਕਰਨ ਵਿਚ ਦਲਿੱਦਰ ਨਹੀਂ ਕਰਨਾ

(19) Dont't be lazy while doing work
5/16/2017 to 5/23/2017(੨੦) ਗੁਰਬਾਣੀ ਦਾ ਕੀਰਤਨ ਤੇ ਕਥਾ ਰੋਜ਼ ਸੁਣਨਾ ਤੇ ਕਰਨਾ

(20) Listen and do kirtan and Gurbani discourses daily
5/23/2017 to 5/30/2017(੨੧) ਕਿਸੇ ਦੀ ਨਿੰਦਾ, ਚੁਗਲੀ ਤੇ ਈਰਖਾ ਨਹੀਂ ਕਰਨੀ

(21) Do not engage in slander, gossip or spite anyone
5/30/2017 to 6/6/2017(੨੨) ਧਨ, ਜੁਆਨੀ ਤੇ ਕੁਲ-ਜਾਤ ਦਾ ਗਰਬ ਨਾ ਕਰੇ

(22) Do not take pride in wealth, youth and caste
6/6/2017 to 6/13/2017(੨੩) ਮਤਿ ਉੱਚੀ ਤੇ ਸੁੱਚੀ ਰਖਣੀ

(23) Keep the religious discipline high and pure
6/13/2017 to 6/20/2017(੨੪) ਸ਼ੁਭ ਕਰਮਨ ਤੇ ਕਦੇ ਨਾ ਟਰਨਾ

(24) Do not refrain from doing Righteous deeds
6/20/2017 to 6/27/2017(੨੫) ਬੁੱਧ ਬਲ ਦਾ ਦਾਤਾ ਵਾਹਿਗੁਰੂ ਹੈ

(25) Recognize God as the giver of intellect and strength
6/27/2017 to 7/4/2017(੨੬) ਸੁਗੰਧ (ਕਸਮ, ਸਹੁੰ) ਕੇ ਕਰ ਇਤਬਾਰ ਜਨਾਉਣ ਵਾਲੇ 'ਤੇ ਯਕੀਨ ਨਹੀਂ ਨਰਨਾ

(26) Do not believe a person who breaks Oaths
7/4/2017 to 7/11/2017(੨੭) ਸੁਤੰਤਰ ਵਿਚਰਨਾ

(27) Rule Independently - In government affaris, do not give people of other religions authority or power
7/11/2017 to 7/18/2017(੨੮) ਰਾਜਨੀਤੀ ਪੜ੍ਹਨੀ

(28) Study politics
7/18/2017 to 7/25/2017(੨੯) ਸ਼ਤਰੂ ਨਾਲ ਸਾਮ ਦਾਮ ਭੇਦ ਆਦਿਕ ਉਪਾਉ ਵਰਤਣੇ

(29) ****Need trans****
7/25/2017 to 8/1/2017(੩੦) ਸ਼ਸਤਰ ਵਿਦਿਆ ਤੇ ਘੋੜੇ ਦੀ ਸਵਾਰੀ ਦਾ ਅਭਿਆਸ ਕਰਨਾ

(30) Practice the knowledge of weaponry and horse riding
8/1/2017 to 8/8/2017(੩੧) ਦੂਸਰੇ ਮਤਾਂ ਦੇ ਪੁਸਤਕ, ਵਿਦਿਆ ਪੜ੍ਹਨੀ

(31) Study the books and knowledge of other faiths. But keep trust in Gurbani and Akaal Purukh
8/8/2017 to 8/15/2017(੩੨) ਕਰਮਾਂ ਵਿਚ ਖਚਤ ਕਰਮ-ਕਾਂਡੀਆਂ ਦੇ ਉਪਦੇਸ਼ਾਂ ਵੱਲ ਧਿਆਨ ਨਹੀਂ ਦੇਣਾ

(32) Follow the teachings of the Guru
8/15/2017 to 8/22/2017(੩੩) ਰਹਰਾਸਿ ਦਾ ਪਾਠ ਕਰ, ਖੜੇ ਹੋ ਅਰਦਾਸ ਕਰਨੀ

(33) After Rehras Paath, do Ardaas standing up
8/22/2017 to 8/29/2017(੩੪) ਸੈਨ ਕਾਲ ਸੋਹਿਲਾ ਤੇ 'ਪਵਣੁ ਗੁਰੂ ਪਾਣੀ ਪਿਤਾ' ਦਾ ਸਲੋਕ

(34) Recite Sohila and 'pavun guru pani pita...' stanza before going to sleep.
8/29/2017 to 9/5/2017(੩੫) ਦਸਤਾਰ ਬਿਨਾਂ ਨਹੀਂ ਰਹਿਣਾ, ਕੇਸ ਨੰਗੇ ਨਹੀਂ ਰੱਖਣੇ

(35) Wear a turban at all times
9/5/2017 to 9/12/2017(੩੬) ਸਿੰਘਾਂ ਦਾ ਅੱਧਾ ਨਾਮ ਨਹੀਂ ਬੁਲਾਉਣਾ

(36) Do not call a Singh by half of their name (nickname)
9/12/2017 to 9/19/2017(੩੭) ਸ਼ਰਾਬ ਨਹੀਂ ਸੇਵਨੀ

(37) Do not partake of scocial alcoholic drinking
9/19/2017 to 9/26/2017(੩੮) ਭਾਦਨੀ ਨੂੰ ਕੰਨਯਾ ਨਹੀਂ ਦੇਵਣੀ

(38) Do not given a daughters hand to a non-Sikh.
9/26/2017 to 10/3/2017(੩੯) ਸਭ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਕਰਨੇ ਤੇ ਗੁਰਬਾਣੀ ਅਨੁਸਾਰ ਕਰਨੇ

(39) Do all work in accordance with Gurbani
10/3/2017 to 10/10/2017(੪੦) ਚੁਗ਼ਲੀ ਕਰ ਕੇ ਕਿਸੇ ਦਾ ਕੰਮ ਨਹੀਂ ਵਿਗਾੜਨਾ

(40) Do not ruin someone's work by gossip
10/10/2017 to 10/17/2017(੪੧) ਬਚਨ ਕੌੜਾ ਨਹੀਂ ਕਹਿਣਾ, ਜਿਸ ਕਰ ਕਿਸੇ ਦਾ ਹਿਰਦਾ ਦੁਖਦਾ ਹੋਵੇ

(41) Do not utter bitter statements
10/17/2017 to 10/24/2017(੪੨) ਦਰਸ਼ਨ-ਯਾਤਰਾ ਗੁਰਦੁਆਰਿਆਂ ਦੀ ਹੀ ਕਰਨੀ

(42) Make pilgrimages to Gurudwaras only
10/24/2017 to 10/31/2017(੪੩) ਬਚਨ ਕਰ ਕੇ ਪਾਲਣਾ

(43) Fulfill all promises that are made
10/31/2017 to 11/7/2017(੪੪) ਅਤਿਥੀ, ਪਰਦੇਸੀ, ਲੋੜਵੰਦ, ਦੁਖੀ, ਅਪੰਗ, ਮਨੁੱਖ ਮਾਤਰ ਦੀ ਯਥਾਸ਼ਕਤ ਸੇਵਾ ਕਰਨੀ

(44) Do as much selfless service as you can for the needy and the troubled
11/7/2017 to 11/14/2017(੪੫) ਪੁਤਰੀ ਦਾ ਧਨ ਬਿਖ ਜਾਣਨਾ

(45) Recognize the property(money) of a daughter as poison
11/14/2017 to 11/21/2017(੪੬) ਸਵਾਂਗੀ–ਦਿਖਾਵੇ ਦਾ ਸਿੱਖ ਨਹੀਂ ਬਣਨਾ

(46) Do not become an outward show-off Sikh
11/21/2017 to 11/28/2017(੪੭) ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣੀ

(47) Live as a Keshadhari(uncut hair) Sikh
11/28/2017 to 12/5/2017(੪੮) ਚੋਰੀ, ਜਾਰੀ, ਠੱਗੀ, ਧੋਖਾ, ਦਗ਼ਾ ਨਹੀਂ ਕਰਨਾ

(48) Do not engage in theft, conns, fraud, and falisity
12/5/2017 to 12/12/2017(੪੯) ਸਿੱਖ, ਸਿੱਖ ਦਾ ਇਤਬਾਰ ਕਰੇ

(49) Believe a ture Gursikh
12/12/2017 to 12/19/2017(੫੦) ਝੂਠੀ ਗਵਾਹੀ ਨਹੀਂ ਦੇਣੀ

(50) Do not give false testimony
12/19/2017 to 12/26/2017(੫੧) ਦਰੋਗ ਨਹੀਂ ਕਹਣਾ

(51) Do not cheat
12/26/2017 to 1/1/2017(੫੨) ਲੰਗਰ ਪ੍ਰਸ਼ਾਦ ਇਕ-ਰਸ ਵਰਤਾਉਣਾ

(52) Distribute Langar and Karaah Parshaad with equality